ਸ਼ਰਤਾਂ ਲਗਾ ਕੇ ਅਮਿਤ ਸ਼ਾਹ ਨੇ ਭੇਜਿਆ ਸੀ ਸੱਦਾ, ਇਸ ਲਈ ਠੁਕਰਾਇਆ : ਰਾਜੇਵਾਲ
ਕਿਸਾਨਾੰ ਵੱਲੋੰ ਠੁਕਰਾਇਆ ਗਿਆ ਭਲਕੇ ਹੋਣ ਵਾਲੀ ਮੁਲਾਕਾਤ ਦਾ ਸੱਦਾ
ਕੁਝ ਸ਼ਰਤਾੰ ‘ਤੇ ਸਰਕਾਰ ਵੱਲੋਂ ਮੀਟਿੰਗ ਲਈ ਸੱਦਿਆ ਗਿਆ ਸੀ
ਕਿਸਾਨਾਂ ਨੇ ਸ਼ਰਤਾਂ ‘ਤੇ ਮੁਲਾਕਾਤ ਕਰਨ ਤੋਂ ਕੀਤਾ ਇਨਕਾਰ
ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਦਾ ਭੇਜਿਆ ਗਿਆ ਸੀ ਸੱਦਾ