ਸਿੰਘੂ ਬੌਰਡਰ 'ਤੇ ਕਿਸਾਨ ਜਥੇਬੰਦੀਆਂ ਦੀ ਬੈਠਕ,ਘੜੀ ਜਾਵੇਗੀ ਅਗਲੀ ਰਣਨੀਤੀ
Continues below advertisement
ਸਿੰਘੂ ਬੌਰਡਰ 'ਤੇ ਕਿਸਾਨ ਜਥੇਬੰਦੀਆਂ ਦੀ ਬੈਠਕ, ਦੁਪਹਿਰ 12 ਵਜੇ ਕਿਸਾਨਾਂ ਵੱਲੋਂ ਕੀਤੀ ਜਾਣੀ ਬੈਠਕ, ਕਾਨੂੰਨ ਰੱਦ ਕਰਵਾਉਣ ਲਈ ਬਣਾਈ ਜਾਵੇਗੀ ਅਗਲੀ ਰਣਨੀਤੀ
Continues below advertisement