ਕਿਸਾਨ ਅੰਦੋਲਨ ’ਚ ਜਾ ਰਹੇ ਨੌਜਵਾਨਾਂ ’ਤੇ ਹਮਲਾ

ਕੇਂਦਰ ਦੇ ਖੇਤੀ ਕਾਨੂਨਾਂ ਵਿਰੋਧ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਨੂੰ 17 ਦਿਨ ਹੋ ਚੁੱਕੇ ਹਨ। ਇਸ ਦੇ ਨਾਲ ਹੀ ਕਿਸਾਨਾਂ ਵਲੋਂ ਅਜੇ ਵੀ ਦਿੱਲੀ ਕੂਚ ਕਰਨਾ ਅਜੇ ਜਾਰੀ ਹੈ। ਇਸ ਦੇ ਨਾਲ ਹੀ 12 ਦਸੰਬਰ ਨੂੰ ਕਿਸਾਨਾਂ ਵਲੋਂ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਕਿਸਾਨ ਅੰਦੋਲਨ ਦੇ ਮੱਦੇਨਜ਼ਰ ਪੰਜਾਬ ਤੋਂ ਵੀ ਕਿਸਾਨਾਂ ਦਾ ਕਾਫਲਾ ਦਿੱਲੀ ਜਾ ਰਿਹਾ ਹੈ। ਹੁਣ ਇਸ ਨਾਲ ਸਬੰਧਿਤ ਵੱਡੀ ਖ਼ਬਰ ਪੰਜਾਬ ਦੇ ਮੁਕੇਰੀਆਂ ਤੋਂ ਆਈ ਹੈ ਜਿੱਥੇ ਕਾਰ ਪਿੱਛੇ ਲੱਗੇ ਪੋਸਟਰ ਨੂੰ ਲੈ ਕੇ ਕੁਝ ਲੜਕਿਆਂ ਨੇ ਗੱਡੀ 'ਚ ਸਵਾਰ ਨੌਜਵਾਨਾਂ ਨਾਲ ਕੁੱਟਮਾਰ ਕੀਤੀ ਗਈ।

JOIN US ON

Telegram
Sponsored Links by Taboola