ਦੁਸਹਿਰੇ ਵਾਲੇ ਦਿਨਾਂ ਕਿਸਾਨਾਂ ਨੇ Gurdaspur ’ਚ ਫੂਕਿਆ PM Modi ਦਾ ਰਾਵਣ ਰੂਪੀ ਪੁਤਲਾ
ਦੁਸਹਿਰੇ ਵਾਲੇ ਦਿਨ ਕਿਸਾਨਾਂ ਨੇ ਪੀਐਮ ਮੋਦੀ ਦਾ ਪੁਤਲਾ ਫੂਕਿਆ, ਕਿਸਾਨਾਂ ਵੱਲੋਂ ਪੰਜਾਬ ’ਚ ਰਾਵਣ ਰੂਪੀ ਪੁਤਲੇ ਸਾੜਨ ਦਾ ਕੀਤਾ ਗਿਆ ਐਲਾਨ,ਖੇਤੀ ਕਾਨੂੰਨਾਂ ਦਾ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਵਿਰੋਧ, ਪੰਜਾਬ ’ਚ ਵੱਖ ਵੱਖ ਥਾਵਾਂ ’ਤੇ ਸਾੜੇ ਜਾਣਗੇ ਪੁਤਲੇ