Mumbai 'ਚ ਮਿਲੇ Omicron ਦੇ 2 ਹੋਰ ਨਵੇਂ ਕੇਸ, ਮਹਾਰਾਸ਼ਟਰ ਵਿੱਚ ਮਰੀਜਾਂ ਦੀ ਗਿਣਤੀ 10 ਹੋਈ

Continues below advertisement

ਦੇਸ਼ 'ਚ ਲਗਾਤਾਰ Omicron Varient ਪੈਰ ਫੈਲਾ ਰਿਹਾ ਹੈ 'ਤੇ ਹੁਣ ਮੁੰਬਈ 'ਚ Omicron ਦੇ 2 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ 'ਤੇ ਮਹਾਰਾਸ਼ਟਰ ਵਿੱਚ ਮਰੀਜਾਂ ਦੀ ਗਿਣਤੀ 10 ਹੋਈ ਹੈ ਦੇਸ਼ ਭਰ ਵਿੱਚ ਹੁਣ ਤੱਕ Omicron ਦੇ 23 ਮਾਮਲੇ ਹੋ ਚੁੱਕੇ ਹਨ ਦੇਖੋ ਰਿਪੋਰਟ .

Continues below advertisement

JOIN US ON

Telegram