
ਕੈਨੇਡਾ 'ਚ 20,000 ਪੰਜਾਬੀ ਵਿਦਿਆਰਥੀ ਲਾਪਤਾ! ਰਿਪੋਰਟ ਨੇ ਉਡਾਈ ਏਜੰਸੀਆਂ ਦੀ ਨੀਂਦ
ਭਾਰਤ ਤੋਂ ਹਰ ਸਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਵਿਦਿਆਰਥੀ ਵੀਜ਼ਾ ਲੈ ਕੇ ਕੈਨੇਡਾ ਪੜ੍ਹਨ ਲਈ ਜਾਂਦੇ ਨੇ। ਹਾਲਾਂਕਿ ਉਹਨਾਂ ਵਿੱਚੋਂ ਕੁਝ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਾਪਸ ਪਰਤਦੇ ਨੇ ਅਤੇ ਕੁਝ ਕੈਨੇਡਾ ਦੇ ਵਿੱਚ ਹੀ ਬਸ ਜਾਂਦੇ ਨੇ ਪਰ ਹਾਲੀ ਦੇ ਵਿੱਚ ਇਮੀਗਰੇਸ਼ਨ ਰਿਫਿਊਜੀਜ ਐਂਡ ਸਿਟੀਜਨ ਸ਼ਿਪ ਕੈਨੇਡਾ ਦੇ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਜਿਸ ਨੇ ਦੋਵਾਂ ਦੇਸ਼ਾਂ ਦੀਆਂ ਏਜੰਸੀਆਂ ਦੀ ਨੀਂਦ ਹੀ ਉਡਾ ਕੇ ਰੱਖ ਦਿੱਤੀ। ਰਿਪੋਰਟਾਂ ਮੁਤਾਬਿਕ ਕੈਨੇਡਾ ਪੁੱਜਣ ਵਾਲੇ ਤਕਰੀਬ ਅਤੇ ਕਾਲਜਾਂ ਨੇ ਉਹਨਾਂ ਨੂੰ ਨੋ ਸ਼ੋ ਵਜੋਂ ਚਿੰਨਿਤ ਕੀਤਾ ਹੋਇਆ ਹੈ। ਸਰਕਾਰੀ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਕੈਨੇਡਾ ਦੇ ਲਈ ਸਟਡੀ ਵੀਜ਼ਾ ਪ੍ਰਾਪਤ ਕਰਨ ਵਾਲੇ ਲਗਭਗ 50 ਹਜ਼ਾਰ ਅੰਤਰਰਾਸ਼ਟਰੀ ਵਿਅਕਤੀਆਂ ਨੂੰ ਉਹਨਾਂ ਦੇ ਕਾਲਜਾਂ ਯੂਨੀਵਰਸਟੀਆਂ ਨੇ ਨੋਸ਼ੋ ਵਜੋਂ ਚਿੰਨਿਤ ਕੀਤਾ ਹੈ। ਇਹਨਾਂ ਵਿੱਚੋਂ 20 ਹਜ਼ਾਰ ਵਿਦਿਆਰਥੀ ਭਾਰਤ ਦੇ ਸਨ। ਲਾਹਵਤਾ ਵਿਦਿਆਰਥੀਆਂ ਦੀ ਸੰਖਿਆ ਆਈਆਰਸੀਸੀ ਦੁਆਰਾ ਕੈਨੇਡਾ ਦੇ ਵਿੱਚ ਰਜਿਸਟਰ ਕੀਤੇ ਗਏ ਵਿਦੇਸ਼ੀ ਵਿਦਿਆਰਥੀ।