ਕਥਿਤ ਸਕੌਲਰਸ਼ਿਪ ਘੋਟਾਲੇ ਖ਼ਿਲਾਫ਼ ਨਿੱਤਰੀ 'AAP', Captain ਸਰਕਾਰ ਵਿਰੁੱਧ ਪ੍ਰਦਰਸ਼ਨ

Continues below advertisement

ਕਥਿਤ ਸਕੌਲਰਸ਼ਿਪ ਘੋਟਾਲਾ ਖ਼ਿਲਾਫ਼ 'AAP'
ਸਾਧੂ ਸਿੰਘ ਧਰਮਸੋਤ 'ਤੇ ਘੋਟਾਲਾ ਦੇ ਇਲਜ਼ਾਮ
ਮੁਹਾਲੀ 'ਚ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ   
ਕਾਂਗਰਸ ਦੇ ਮੰਤਰੀ ਕਰ ਰਹੇ ਭ੍ਰਿਸ਼ਟਾਚਾਰ- AAP 
ਆਮ ਆਦਮੀ ਪਾਰਟੀ ਦਾ ਸੂਬਾ ਪੱਧਰੀ ਪ੍ਰਦਰਸ਼ਨ
ਸੂਬੇ ਦੇ ਹਰ ਜ਼ਿਲ੍ਹੇ 'ਚ  AAP ਵੱਲੋਂ ਕੀਤਾ ਪ੍ਰਦਰਸ਼ਨ
'ਕਰੀਬ 2 ਲੱਖ ਵਿਦਿਆਰਥੀਆਂ ਦਾ ਭਵਿੱਖ ਦਾਅ 'ਤੇ ਲੱਗਾ'
'ਅਕਾਲੀ ਦਲ ਅਤੇ BSP ਦਾ ਗਠਜੋੜ ਮੌਕਾਪ੍ਰਸਤ

Continues below advertisement

JOIN US ON

Telegram