Punjab Weather Alert: ਪੰਜਾਬ 'ਚ ਭਾਰੀ ਮੀਂਹ ਦੇ ਮੱਦੇਨਜ਼ਰ ਖੇਤੀਬਾੜੀ ਵਿਭਾਗ ਨੇ ਜਾਰੀ ਕੀਤਾ ਅਲਰਟ
Continues below advertisement
Heavy rain in Punjab: ਪੰਜਾਬ 'ਚ ਭਾਰੀ ਮੀਂਹ () ਦੇ ਮੱਦੇਨਜ਼ਰ ਖੇਤੀਬਾੜੀ ਵਿਭਾਗ (Agriculture Department) ਨੇ ਅਲਰਟ ਜਾਰੀ ਕੀਤਾ ਹੈ। ਖੇਤੀਬਾੜੀ ਅਫਸਰਾਂ ਨੂੰ ਸਾਊਣੀ ਦੀਆਂ ਫਸਲਾਂ (kharif crops) ਦੇ ਬਚਾਅ ਲਈ ਢੁੱਕਵੇਂ ਇੰਤਜ਼ਾਮ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਖੇਤੀਬਾੜੀ ਵਿਭਾਗ ਨੇ ਅਫਸਰਾਂ ਨੂੰ ਤਾਕੀਦ ਕੀਤੀ ਹੈ ਕਿ ਕਿਸਾਨਾਂ ਨੂੰ ਮੀਂਹ ਬਾਰੇ ਅਲਰਟ ਕੀਤਾ ਜਾਵੇ ਤਾਂ ਜੋ ਉਹ ਫਸਲਾਂ ਨੂੰ ਬਚਾਉਣ ਲਈ ਢੁੱਕਵੇਂ ਇਤਜ਼ਾਮ ਸਮੇਂ ਸਿਰ ਕਰ ਸਕਣ। ਨਾਲ ਹੀ ਆਉਣ ਵਾਲੇ ਦਿਨਾਂ 'ਚ ਮੌਸਮ ਵਿਭਾਗ ਨੇ ਪੰਜਾਬ ਚ ਯੈਲੋ ਅਤੇ ਓਰੇਂਜ ਅਲਰਟ (yellow and orange alerts in Punjab) ਜਾਰੀ ਕੀਤਾ ਹੈ।
Continues below advertisement
Tags :
Agriculture Department Farmers Kharif Crops Agriculture Officer Heavy Rains In Punjab Yellow And Orange Alert In Punjab