'ਕਿਸਾਨਾਂ ਦੀਆਂ ਜ਼ਮੀਨਾਂ ਲੈ ਕੇ ਵੀ ਸਰਕਾਰ ਦਾ ਖਜ਼ਾਨਾ ਨਹੀਂ ਭਰ ਸਕਦਾ' @ABP Sanjha
abp sanjha
Updated at:
12 May 2022 12:58 PM (IST)
ਪੰਜਾਬ ਸਰਕਾਰ ਦੇ ਜ਼ਮੀਨਾਂ ਛੁਡਵਾਉਣ ਵਾਲੇ ਫੈਸਲੇ 'ਤੇ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜ਼ਮੀਨਾਂ ਲੈ ਕੇ ਵੀ ਸਰਕਾਰ ਦਾ ਖਜ਼ਾਨਾ ਨਹੀਂ ਭਰਨਾ।