Farmer Crop damage | ਕਿਸਾਨਾਂ 'ਤੇ ਕੁਦਰਤ ਦਾ ਕਹਿਰ - ਮੰਡੀ 'ਚ ਪਈ ਹਜ਼ਾਰਾਂ ਕੁਅੰਟਲ ਫ਼ਸਲ ਚੜ੍ਹੀ ਬਾਰਿਸ਼ ਦੀ ਭੇਟ
Farmer Crop damage | ਕਿਸਾਨਾਂ 'ਤੇ ਕੁਦਰਤ ਦਾ ਕਹਿਰ - ਮੰਡੀ 'ਚ ਪਈ ਹਜ਼ਾਰਾਂ ਕੁਅੰਟਲ ਫ਼ਸਲ ਚੜ੍ਹੀ ਬਾਰਿਸ਼ ਦੀ ਭੇਟ
#Abplive #Farmer #cropdamage #abplive
ਬੀਤੇ ਦਿਨ ਪੰਜਾਬ ਹਰਿਆਣਾ ਯੂ.ਪੀ ਚੰਡੀਗੜ੍ਹ 'ਚ ਮੌਸਮ ਨੇ ਭਿਆਨਕ ਰੂਪ ਧਾਰਨ ਕਰ ਲਿਆ।
ਤੇਜ ਮੀਹਂ ਹਨੇਰੀ ਝੱਖੜ ਤੂਫ਼ਾਨ ਖੇਤਾਂ ਚ ਖੜੀ ਕਿਸਾਨਾਂ ਦੀ ਫ਼ਸਲ ਦਾ ਭਾਰੀ ਨੁਕਸਾਨ ਕੀਤਾ ਹੈ |
ਤਸਵੀਰਾਂ ਗੁਆਂਢੀ ਸੂਬੇ ਹਰਿਆਣਾ ਦੇ ਕਰਨਾਲ ਸਥਿਤ ਅਨਾਜ ਮੰਡੀ ਦੀਆਂ ਹਨ |
ਜਿਥੇ ਬੀਤੇ ਦਿਨ ਪਏ ਭਾਰੀ ਮੀਹਂ ਤੇ ਗੜੇਮਾਰੀ ਕਾਰਨ ਮੰਡੀ ਚ ਪਈ ਕਿਸਾਨਾਂ ਦੀ ਹਜ਼ਾਰਾਂ ਕੁਐਂਟਲ
ਫਸਲ ਪਾਣੀ ਨਾਲ ਖਰਾਬ ਹੋ ਗਈ | ਕਿਸਾਨਾਂ ਦਾ ਕਹਿਣਾ ਹੈ ਕਿ ਨਾ ਸਿਰਫ ਮੰਡੀ ਬਲਕਿ ਖੇਤਾਂ ਚ ਖੜੀ
ਪੱਕੀ ਫਸਲ ਤੇ ਵੀ ਕੁਦਰਤ ਦੀ ਮਾਰ ਪਈ ਹੈ ਤੇ ਭਾਰੀ ਬਾਰਸ਼ ਝਖੜ ਕਾਰਨ ਖੇਤਾਂ ਚ ਵੀ ਪੱਕੀ ਫਸਲ ਵਿਛ ਗਈ ਹੈ |
ਕਿਸਾਨ ਹੁਣ ਸੂਬਾ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ।
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en