Jagjit Singh Dhallewal| ਸਾਨੂੰ ਕੋਈ ਹਰਾਉਣ ਵਾਲ ਜੰਮਿਆ ਨਹੀਂ, ਹਰ ਹਾਲ ਜਿੱਤਾਂਗੇ | Women's Day | Kisan |

Jagjit Singh Dhallewal| We are not born to be defeated, we will win in any case | Women's Day | Kisan |

 ਮੁੱਖ ਮੰਤਰੀ ਭਗਵੰਤ ਮਾਨ ਕੌਮਾਂਤਰੀ ਮਹਿਲਾ ਦਿਵਸ ‘ਤੇ ਅੰਮ੍ਰਿਤਸਰ ਦੇ ਖਾਲਸਾ ਕਾਲਜ ਫਾਰ ਵੂਮੈਨ ਵਿਚ ਆਯੋਜਿਤ ਕੌਮਾਂਤਰੀ ਮਹਿਲਾ ਦਿਵਸ ਦੇ ਵਿਸ਼ੇਸ਼ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਨ। ਇਸ ਮੌਕੇ ਉਨ੍ਹਾਂ ਨੇ ਮਹਿਲਾਵਾਂ ਨੂੰ ਵੱਡਾ ਤੋਹਫਾ ਦਿੱਤਾ। CM ਮਾਨ ਨੇ ਵੱਡਾ ਐਲਾਨ ਕਰਦਿਆਂ ਹੋਇਆਂ ਕਿਹਾ ਕਿ ਛੇਤੀ ਹੀ ਫਾਇਰ ਵਿਭਾਗ ਵਿਚ ਕੁੜੀਆਂ ਦੀ ਭਰਤੀ ਵੀ ਕੀਤੀ ਜਾਵੇਗੀ। ਇਸ ਵਿਭਾਗ ਵਿਚ ਪਹਿਲਾਂ ਲੜਕਿਆਂ ਨੂੰ ਹੀ ਭਰਤੀ ਕੀਤਾ ਜਾਂਦਾ ਸੀ ਤੇ ਸ਼ਰਤਾਂ ਵੀ ਸਿਰਫ ਲੜਕਿਆਂ ਦੇ ਹੱਕ ਵਿਚ ਸਨ ਪਰ ਹੁਣ ਅਜਿਹਾ ਨਹੀਂ ਹੋਵੇਗਾ। ਪੰਜਾਬ ਵਿਧਾਨ ਸਭਾ ਵਿਚ ਪਾਸ ਕਰਵਾ ਕੇ ਇਨ੍ਹਾਂ ਨਿਯਮਾਂ ਵਿਚ ਬਦਲਾਅ ਕਰ ਦਿੱਤਾ ਗਿਆ ਹੈ।ਪਹਿਲਾਂ ਫਿਜ਼ੀਕਲ ਟੈਸਟ ਲਈ ਲੜਕੇ ਤੇ ਲੜਕੀਆਂ ਨੂੰ 60 ਕਿਲੋ ਦਾ ਭਾਰ ਚੁੱਕਣਾ ਹੁੰਦਾ ਸੀ ਪਰ ਹੁਣ ਲੜਕੀਆਂ ਲਈ 40 ਕਿਲੋ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲੜਕੀਆਂ ਲਈ ਲੰਬਾਈ ਪੰਜ ਫੁੱਟ 7 ਇੰਚ ਹੁੰਦੀ ਸੀ ਪਰ ਹੁਣ ਪੰਜ ਫੁੱਟ 3 ਇੰਚ ਦੀ ਲੰਬਾਈ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੋਵੇਗਾ ਜਿਥੇ ਫਾਇਰ ਬ੍ਰਿਗੇਡ ਵਿਚ ਲੜਕੀਆਂ ਦੀ ਭਰਤੀ ਹੋਵੇਗੀ। ਉਨ੍ਹਾਂ ਕਿਹਾ ਕਿ ਹੋਰ ਕਿਸੇ ਸੂਬੇ ਵਿਚ ਇਸ ਵਿਭਾਗ ਵਿਚ ਲੜਕੀਆਂ ਨਹੀਂ ਹਨ ਕਿਉਂਕਿ ਕਾਨੂੰਨ ਹੀ ਅਜਿਹੇ ਬਣਾਏ ਗਏ ਸਨ ਜੋ ਲੜਕੀਆਂ ਦੇ ਹੱਕ ਵਿਚ ਨਹੀਂ ਸਨ।ਪਹਿਲਾਂ ਫਿਜ਼ੀਕਲ ਟੈਸਟ ਲਈ ਲੜਕੇ ਤੇ ਲੜਕੀਆਂ ਨੂੰ 60 ਕਿਲੋ ਦਾ ਭਾਰ ਚੁੱਕਣਾ ਹੁੰਦਾ ਸੀ ਪਰ ਹੁਣ ਲੜਕੀਆਂ ਲਈ 40 ਕਿਲੋ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲੜਕੀਆਂ ਲਈ ਲੰਬਾਈ ਪੰਜ ਫੁੱਟ 7 ਇੰਚ ਹੁੰਦੀ ਸੀ ਪਰ ਹੁਣ ਪੰਜ ਫੁੱਟ 3 ਇੰਚ ਦੀ ਲੰਬਾਈ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੋਵੇਗਾ ਜਿਥੇ ਫਾਇਰ ਬ੍ਰਿਗੇਡ ਵਿਚ ਲੜਕੀਆਂ ਦੀ ਭਰਤੀ ਹੋਵੇਗੀ। ਉਨ੍ਹਾਂ ਕਿਹਾ ਕਿ ਹੋਰ ਕਿਸੇ ਸੂਬੇ ਵਿਚ ਇਸ ਵਿਭਾਗ ਵਿਚ ਲੜਕੀਆਂ ਨਹੀਂ ਹਨ ਕਿਉਂਕਿ ਕਾਨੂੰਨ ਹੀ ਅਜਿਹੇ ਬਣਾਏ ਗਏ ਸਨ ਜੋ ਲੜਕੀਆਂ ਦੇ ਹੱਕ ਵਿਚ ਨਹੀਂ ਸਨ।ਪਹਿਲਾਂ ਫਿਜ਼ੀਕਲ ਟੈਸਟ ਲਈ ਲੜਕੇ ਤੇ ਲੜਕੀਆਂ ਨੂੰ 60 ਕਿਲੋ ਦਾ ਭਾਰ ਚੁੱਕਣਾ ਹੁੰਦਾ ਸੀ ਪਰ ਹੁਣ ਲੜਕੀਆਂ ਲਈ 40 ਕਿਲੋ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲੜਕੀਆਂ ਲਈ ਲੰਬਾਈ ਪੰਜ ਫੁੱਟ 7 ਇੰਚ ਹੁੰਦੀ ਸੀ ਪਰ ਹੁਣ ਪੰਜ ਫੁੱਟ 3 ਇੰਚ ਦੀ ਲੰਬਾਈ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੋਵੇਗਾ ਜਿਥੇ ਫਾਇਰ ਬ੍ਰਿਗੇਡ ਵਿਚ ਲੜਕੀਆਂ ਦੀ ਭਰਤੀ ਹੋਵੇਗੀ। ਉਨ੍ਹਾਂ ਕਿਹਾ ਕਿ ਹੋਰ ਕਿਸੇ ਸੂਬੇ ਵਿਚ ਇਸ ਵਿਭਾਗ ਵਿਚ ਲੜਕੀਆਂ ਨਹੀਂ ਹਨ ਕਿਉਂਕਿ ਕਾਨੂੰਨ ਹੀ ਅਜਿਹੇ ਬਣਾਏ ਗਏ ਸਨ ਜੋ ਲੜਕੀਆਂ ਦੇ ਹੱਕ ਵਿਚ ਨਹੀਂ ਸਨ।ਪਹਿਲਾਂ ਫਿਜ਼ੀਕਲ ਟੈਸਟ ਲਈ ਲੜਕੇ ਤੇ ਲੜਕੀਆਂ ਨੂੰ 60 ਕਿਲੋ ਦਾ ਭਾਰ ਚੁੱਕਣਾ ਹੁੰਦਾ ਸੀ ਪਰ ਹੁਣ ਲੜਕੀਆਂ ਲਈ 40 ਕਿਲੋ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲੜਕੀਆਂ ਲਈ ਲੰਬਾਈ ਪੰਜ ਫੁੱਟ 7 ਇੰਚ ਹੁੰਦੀ ਸੀ ਪਰ ਹੁਣ ਪੰਜ ਫੁੱਟ 3 ਇੰਚ ਦੀ ਲੰਬਾਈ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੋਵੇਗਾ ਜਿਥੇ ਫਾਇਰ ਬ੍ਰਿਗੇਡ ਵਿਚ ਲੜਕੀਆਂ ਦੀ ਭਰਤੀ ਹੋਵੇਗੀ। ਉਨ੍ਹਾਂ ਕਿਹਾ ਕਿ ਹੋਰ ਕਿਸੇ ਸੂਬੇ ਵਿਚ ਇਸ ਵਿਭਾਗ ਵਿਚ ਲੜਕੀਆਂ ਨਹੀਂ ਹਨ ਕਿਉਂਕਿ ਕਾਨੂੰਨ ਹੀ ਅਜਿਹੇ ਬਣਾਏ ਗਏ ਸਨ ਜੋ ਲੜਕੀਆਂ ਦੇ ਹੱਕ ਵਿਚ ਨਹੀਂ ਸਨ।ਪਹਿਲਾਂ ਫਿਜ਼ੀਕਲ ਟੈਸਟ ਲਈ ਲੜਕੇ ਤੇ ਲੜਕੀਆਂ ਨੂੰ 60 ਕਿਲੋ ਦਾ ਭਾਰ ਚੁੱਕਣਾ ਹੁੰਦਾ ਸੀ ਪਰ ਹੁਣ ਲੜਕੀਆਂ ਲਈ 40 ਕਿਲੋ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲੜਕੀਆਂ ਲਈ ਲੰਬਾਈ ਪੰਜ ਫੁੱਟ 7 ਇੰਚ ਹੁੰਦੀ ਸੀ ਪਰ ਹੁਣ ਪੰਜ ਫੁੱਟ 3 ਇੰਚ ਦੀ ਲੰਬਾਈ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੋਵੇਗਾ ਜਿਥੇ ਫਾਇਰ ਬ੍ਰਿਗੇਡ ਵਿਚ ਲੜਕੀਆਂ ਦੀ ਭਰਤੀ ਹੋਵੇਗੀ। ਉਨ੍ਹਾਂ ਕਿਹਾ ਕਿ ਹੋਰ ਕਿਸੇ ਸੂਬੇ ਵਿਚ ਇਸ ਵਿਭਾਗ ਵਿਚ ਲੜਕੀਆਂ ਨਹੀਂ ਹਨ ਕਿਉਂਕਿ ਕਾਨੂੰਨ ਹੀ ਅਜਿਹੇ ਬਣਾਏ ਗਏ ਸਨ ਜੋ ਲੜਕੀਆਂ ਦੇ ਹੱਕ ਵਿਚ ਨਹੀਂ ਸਨ।ਪਹਿਲਾਂ ਫਿਜ਼ੀਕਲ ਟੈਸਟ ਲਈ ਲੜਕੇ ਤੇ ਲੜਕੀਆਂ ਨੂੰ 60 ਕਿਲੋ ਦਾ ਭਾਰ ਚੁੱਕਣਾ ਹੁੰਦਾ ਸੀ ਪਰ ਹੁਣ ਲੜਕੀਆਂ ਲਈ 40 ਕਿਲੋ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲੜਕੀਆਂ ਲਈ ਲੰਬਾਈ ਪੰਜ ਫੁੱਟ 7 ਇੰਚ ਹੁੰਦੀ ਸੀ ਪਰ ਹੁਣ ਪੰਜ ਫੁੱਟ 3 ਇੰਚ ਦੀ ਲੰਬਾਈ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੋਵੇਗਾ ਜਿਥੇ ਫਾਇਰ ਬ੍ਰਿਗੇਡ ਵਿਚ ਲੜਕੀਆਂ ਦੀ ਭਰਤੀ ਹੋਵੇਗੀ। ਉਨ੍ਹਾਂ ਕਿਹਾ ਕਿ ਹੋਰ ਕਿਸੇ ਸੂਬੇ ਵਿਚ ਇਸ ਵਿਭਾਗ ਵਿਚ ਲੜਕੀਆਂ ਨਹੀਂ ਹਨ ਕਿਉਂਕਿ ਕਾਨੂੰਨ ਹੀ ਅਜਿਹੇ ਬਣਾਏ ਗਏ ਸਨ ਜੋ ਲੜਕੀਆਂ ਦੇ ਹੱਕ ਵਿਚ ਨਹੀਂ ਸਨ।

JOIN US ON

Telegram
Sponsored Links by Taboola