ਪੰਜਾਬ ‘ਚ ਅੱਜ ਤੋਂ ਝੋਨੇ ਦੀ ਲੁਆਈ ਹੋਈ ਸ਼ੁਰੂ, ਲੇਬਰ ਦੀ ਕਮੀ ਅਤੇ ਬਿਜਲੀ ਕੱਟਾਂ ਨੇ ਕੀਤਾ ਪਰੇਸ਼ਾਨ
ਪੰਜਾਬ ‘ਚ ਅੱਜ ਤੋਂ ਝੋਨੇ ਦੀ ਲੁਆਈ ਹੋਈ ਸ਼ੁਰੂ
ਕਿਸਾਨਾਂ ਨੂੰ ਲੇਬਰ ਦੀ ਕਮੀ ਅਤੇ ਬਿਜਲੀ ਕੱਟਾਂ ਨੇ ਕੀਤਾ ਪਰੇਸ਼ਾਨ
ਲੌਕਡਾਊਨ ਕਰਕੇ ਪਰਵਾਸੀ ਮਜ਼ਦੂਰਾਂ ਦੀ ਹੋ ਰਹੀ ਕਮੀ
ਮਜ਼ਦੂਰਾਂ ਨੂੰ ਵੀ ਲੌਕਡਾਊਨ ਕਰਕੇੇ ਸਫਰ ਦੌਰਾਨ ਪੇਸ਼ ਆਈਆਂ ਪਰੇਸ਼ਾਨੀਆਂ