ਇਸ ਕਿਸਾਨ ਨੇ ਸਰਕਾਰ ਨੂੰ ਲਾਏ ਰਗੜੇ; ਮੁੱਖ ਮੰਤਰੀ ਨੂੰ ਦੱਸਿਆ ਡਰਾਮੇਬਾਜ਼ @ABP Sanjha

Continues below advertisement

ਚੰਡੀਗੜ੍ਹ ਵਿਖੇ ਸਰਕਾਰ ਵਿਰੁੱਧ ਮੋਰਚਾ ਲਾਉਣ ਆਏ ਇਕ ਕਿਸਾਨ ਨੇ ਸਰਕਾਰ ਨੂੰ ਰੱਝ ਕੇ ਰਗੜੇ ਲਾਏ। ਕਿਸਾਨ ਵੱਲੋਂ ਭਗਵੰਤ ਮਾਨ ਨੂੰ ਡਰਾਮੇਬਾਜ਼ ਕਹਿੰਦਿਆਂ ਕਿਹਾ ਗਿਆ ਕਿ ਮੁੱਖ ਮੰਤਰੀ ਸਿਰਫ ਚੁਟਕਲੇ ਨਾ ਸੁਣਾਵੇ ਕੰਮ ਵੀ ਕਰੇ।

Continues below advertisement

JOIN US ON

Telegram