ਕੇਂਦਰ ਸਰਕਾਰ ਸ਼ਰਤਾਂ 'ਤੇ ਅੜੀ, ਕਿਸਾਨਾਂ ਦੇ ਲਈ ਨਵੀਂ ਮੁਸੀਬਤ ਖੜੀ

ਪੰਜਾਬ ਚ ਖਾਦ ਦੀ ਸਪਲਾਈ…ਗੁਜਰਾਤ ਅਤੇ ਰਾਜਸਥਾਨ ਵਰਗੇ ਸੂਬਿਆਂ ਤੋਂ ਹੁੰਦੀ…ਜਦੋਂ ਦੀਆਂ ਰੇਲ ਗੱਡੀਆਂ ਬੰਦ ਨੇ ਉਦੋਂ ਤੋਂ ਨਾ ਸਪਲਾਈ ਹੋਈ..ਕਈ ਗੱਡੀਆਂ ਦੇ ਡੱਬੇ ਅੰਬਾਲਾ ਰੇਲਵੇ ਸਟੇਸ਼ਨ 'ਤੇ ਹੀ ਖੜੇ ਕਰ ਦਿੱਤੇ ਗਏ ਨੇ ਤੇ ਕਈਆਂ ਨੂੰ ਗੁਜਰਾਤ ਤੋਂ ਤੁਰਿਆ ਹੀ ਨਹੀਂ ਗਿਆ…ਫਿਲਹਾਲ ਮਹਿਕਮੇ ਵੱਲੋਂ ਸਬਜ਼ੀਆਂ ਲਈ ਵਰਤਿਆ ਜਾਣ ਵਾਲਾ ਡੀਏਪੀ ਕਿਸਾਨਾਂ ਨੂੰ ਕਣਕ ਬਿਜਣ ਲਈ ਮੁਹੱਈਆਂ ਕਰਵਾ ਗਿਆ,,ਅਤੇ ਸੂਬੇ ‘ਚ ਮੌਜੂਦਾ ‘ਚ ਵੇਲੇ ਚ ਯੂਰੀਆ ਲਈ  National fertilisers limited ਤੇ ਨਿਰਭਰਤਾ..

JOIN US ON

Telegram
Sponsored Links by Taboola