ਖੇਤਾਂ ਵਿਚ ਲੱਗਦੀ ਅੱਗ ਦੇ ਬਚਾਅ ਲਈ ਪਿੰਡ ਵਾਸੀਆਂ ਨੇ ਮਾਰਿਆ ਹੰਭਲਾ, ਤਿਆਰ ਕੀਤੀ ਦੇਸੀ 'ਫਾਇਰ ਬ੍ਰਿਗੇਡ'
abp sanjha
Updated at:
10 May 2022 07:01 AM (IST)
ਪਿੰਡ ਬੀਰ ਬੰਸੀਆਂ ਦੇ ਲੋਕਾਂ ਨੇ ਹਾੜੀ-ਸਾਉਣੀ ਦੀ ਫਸਲ ਨੂੰ ਲੱਗਦੀ ਅੱਗ ਦੇ ਮਾਮਲਿਆਂ ਨੂੰ ਲੈ ਕੇ ਇਕ ਜੁਗਾੜੂ ਟੈਂਕ ਟਰੈਕਟਰ ਤਿਆਰ ਕੀਤਾ ਹੈ, ਜਿਸ ਪਿੱਛੇ ਵੱਡਾ ਪਾਣੀ ਦਾ ਟੈਂਕ ਰੱਖਿਆ ਗਿਆ ਹੈ।