wheat Fire| ਅੱਗ ਕਾਰਨ ਖੜੀ ਫਸਲ ਸੜ ਕੇ ਸੁਆਹ
ABP Sanjha
Updated at:
21 Apr 2024 08:06 PM (IST)
Download ABP Live App and Watch All Latest Videos
View In Appwheat Fire| ਅੱਗ ਕਾਰਨ ਖੜੀ ਫਸਲ ਸੜ ਕੇ ਸੁਆਹ
ਸੰਗਰੂਰ ਦੇ ਲਾਡ ਵਣਜਾਰਾ ਕਲਾਂ ਅਤੇ ਸੇਰੋ ਪਿੰਡ ਚ ਕਣਕ ਦੀ ਫਸਲ ਨੂੰ ਅੱਗ ਕਾਰਨ ਭਾਰੀ ਨੁਕਸਾਨ ਹੋਇਐ, ਸੇਰੋ ਪਿੰਡ ਚ ਕਰੀਬ ਪੰਜ ਏਕੜ ਅਤੇ ਬਣਜਾਰਾ ਪਿੰਡ ਚ ਲੱਗਭੱਗ ਤਿੰਨ ਕਿੱਲੇ ਕਣਕ ਦੇ ਸੜ ਕੇ ਸੁਆਹ ਹੋ ਗਏ, ਪਿੰਡ ਵਾਸੀਆਂ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ ਤੇ ਮੁਸ਼ਕਲ ਨਾਲ ਕਾਬੂ ਪਾਇਆ,