Amarnath Cloudburst - ਮਲਬੇ ਹੇਠ ਦੱਬਣ ਨਾਲ ਹੁਣ ਤੱਕ 16 ਮੌਤਾਂ
abp sanjha
Updated at:
10 Jul 2022 11:56 AM (IST)
ਅਮਰਨਾਥ 'ਚ ਤੀਜੇ ਦਿਨ ਵੀ ਰੈਸਕਿਊ ਔਪ੍ਰੇਸ਼ਨ ਜਾਰੀ
ਮਲਬੇ ਹੇਠ ਦੱਬਣ ਨਾਲ ਹੁਣ ਤੱਕ 16 ਮੌਤਾਂ
40 ਦੇ ਕਰੀਬ ਸ਼ਰਧਾਲੂਆਂ ਦੀ ਤਲਾਸ਼ ਜਾਰੀ
ਸ਼ੁੱਕਰਵਾਰ ਸ਼ਾਮ ਨੂੰ ਗੁਫ਼ਾ ਨੇੜੇ ਫਟਿਆ ਸੀ ਬੱਦਲ