Amritsar Airport ਦੇ ਬਾਹਰ ਵਾਹਨਾਂ ਦੀਆਂ ਲੰਬੀਆਂ ਕਤਾਰਾਂ...ਦੇਖੋ ਤਸਵੀਰਾਂ
Continues below advertisement
ਅੰਮ੍ਰਿਤਸਰ ਏਅਰਪੋਰਟ ’ਤੇ ਵਾਹਨਾਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ,ਲੰਡਨ ਤੋਂ ਪਹੁੰਚੀ ਫਲਾਈਟ ਦੇ ਯਾਤਰੀ ਏਅਰਪੋਰਟ ਟਰਮੀਨਲ ਦੇ ਅੰਦਰ ਹੀ, ਸਾਰਿਆਂ ਦਾ ਹੋਵੇਗਾ ਕੋਰੋਨਾ ਟੈਸਟ, ਰਿਪੋਰਟ ਆਉਣ ਤੱਕ ਸਾਰੇ ਯਾਤਰੀ ਟਰਮੀਨਲ ਦੇ ਅੰਦਰ ਹੀ ਰਹਿਣਗੇ,246 ਮੁਸਾਫਰਾਂ ’ਤੇ ਕਰੂ ਮੈਂਬਰਾਂ ਦੇ ਸੈਂਪਲ ਲਏ ਗਏ ,ਸਿਹਤ ਵਿਭਾਗ ਪੰਜਾਬ ਦੀਆਂ 4 ਤੇ ਇਕ ਕੇਂਦਰ ਦੀ ਟੀਮ ਤੈਨਾਤ
Continues below advertisement
Tags :
Amritsar Airport