Amritsar Airport ਅੰਦਰ ਅਫਰਾਤਫਰੀ ਦੀ ਸਥਿਤੀ,ਲੰਡਨ ਤੋਂ ਆਏ ਯਾਤਰੀਆਂ ਦਾ ਹੰਗਾਮਾ
ਅੰਮ੍ਰਿਤਸਰ ਏਅਰਪੋਰਟ ਅੰਦਰ ਅਫਰਾਤਫਰੀ ਦੀ ਸਥਿਤੀ,ਲੰਡਨ ਤੋਂ ਪਹੁੰਚੀ ਫਲਾਈਟ ਦੇ ਯਾਤਰੀ ਏਅਰਪੋਰਟ ਅੰਦਰ,ਮੁਸਾਫਰਾਂ ਅਤੇ ਕਰੂ ਮੈਂਬਰਾਂ ਦੇ ਲਏ ਜਾ ਰਹੇ ਸੈਂਪਲ, ਲੋਕਾਂ ਨੇ ਸੁਰੱਖਿਆ ਮੁਲਾਜ਼ਮਾਂ ਨਾਲ ਕੀਤੀ ਖਿੱਚ ਧੂ
Tags :
Amritsar Airport