ਕਿਸਾਨ ਅੰਦੋਲਨ ਦੌਰਾਨ ਇਕ ਹੋਰ ਖੁਦਕੁਸ਼ੀ,ਸੀਨੀਅਰ ਵਕੀਲ ਵੱਲੋਂ ਸਲਫਾਸ ਖਾ ਕੇ ਦਿੱਤੀ ਜਾਨ
Continues below advertisement
ਕਿਸਾਨ ਅੰਦੋਲਨ ਦੌਰਾਨ ਇਕ ਹੋਰ ਖੁਦਕੁਸ਼ੀ
ਸੀਨੀਅਰ ਵਕੀਲ ਵੱਲੋਂ ਸਲਫਾਸ ਖਾ ਕੇ ਦਿੱਤੀ ਜਾਨ
ਜਲਾਲਾਬਾਦ ਦੇ ਰਹਿਣ ਵਾਲੇ ਸਨ ਅਮਰਜੀਤ ਸਿੰਘ ਰਾਏ
ਅਮਰਜੀਤ 10 ਦਿਨ ਪਹਿਲਾਂ ਅੰਦੋਲਨ ਦਾ ਬਣੇ ਸੀ ਹਿੱਸਾ
ਅਮਰਜੀਤ ਨੇ 18 ਦਸੰਬਰ ਨੂੰ ਲਿਖਿਆ ਸੀ ਖੁਦਕੁਸ਼ੀ ਨੋਟ
ਖੇਤੀ ਕਾਨੂੰਨ ਰੱਦ ਕਰਨ ਦੀ ਕਰ ਰਹੇ ਸੀ ਮੰਗ
ਖੁਦਕੁਸ਼ੀ ਪਿੱਛੇ ਕੇਂਦਰ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ
ਸੀਨੀਅਰ ਵਕੀਲ ਵੱਲੋਂ ਸਲਫਾਸ ਖਾ ਕੇ ਦਿੱਤੀ ਜਾਨ
ਜਲਾਲਾਬਾਦ ਦੇ ਰਹਿਣ ਵਾਲੇ ਸਨ ਅਮਰਜੀਤ ਸਿੰਘ ਰਾਏ
ਅਮਰਜੀਤ 10 ਦਿਨ ਪਹਿਲਾਂ ਅੰਦੋਲਨ ਦਾ ਬਣੇ ਸੀ ਹਿੱਸਾ
ਅਮਰਜੀਤ ਨੇ 18 ਦਸੰਬਰ ਨੂੰ ਲਿਖਿਆ ਸੀ ਖੁਦਕੁਸ਼ੀ ਨੋਟ
ਖੇਤੀ ਕਾਨੂੰਨ ਰੱਦ ਕਰਨ ਦੀ ਕਰ ਰਹੇ ਸੀ ਮੰਗ
ਖੁਦਕੁਸ਼ੀ ਪਿੱਛੇ ਕੇਂਦਰ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ
Continues below advertisement
Tags :
Senior Lawyer Consuming Sulfas Kissan Dharna Farmer Dharna Khetibarhi Ordinence Bill MP Gurjit Aujla Punjab Farmer Protest Peasant Agitation Suicide Farmer Protest