2 ਦਿਨਾਂ ਪੰਜਾਬ ਦੌਰੇ ਲਈ ਨਿਕਲੇ ਅਰਵਿੰਦ ਕੇਜਰੀਵਾਲ

Continues below advertisement

ਅਰਵਿੰਦ ਕੇਜਰੀਵਾਲ 2 ਦਿਨਾਂ ਪੰਜਾਬ ਦੌਰੇ ਲਈ ਨਿਕਲ ਚੁੱਕੇ ਹਨ | ਇਸ ਦੌਰਾਨ AAP ਵਲੋਂ CM ਦੇ ਚਿਹਰੇ ਵਜੋਂ ਕਿਸ ਨੂੰ ਚੁਣਿਆ ਜਾਣਾ ਇਸਦੀ ਚਰਚਾ ਹੋ ਰਹੀ ਹੈ, ਜਿਸ ਉੱਤੇ ਉਹਨਾਂ ਦਾ ਬਿਆਨ ਆਇਆ ਹੈ ਕੀ ਉਹ ਇਸਦਾ ਐਲਾਨ ਅਗਲੇ ਹਫਤੇ ਕਰਨਗੇ | ਕੇਜਰੀਵਾਲ ਦਾ  ਕਹਿਣਾ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਤੋਂ ਪੰਜਾਬ ਦੇ ਲੋਕ ਨਾ ਖੁਸ਼ ਹਨ ਅਤੇ ਇਸ ਲਈ AAP ਦੀ ਜਿੱਤ ਪੱਕੀ ਹੈ | 

Continues below advertisement

JOIN US ON

Telegram