ਅੱਜ ਫਿਰ Punjab ਦੌਰੇ 'ਤੇ Arvind Kejriwal, ਇੱਕ ਦਿਨਾਂ ਦੌਰੇ ਦੌਰਾਨ Pathankot 'ਚ ਕੱਢਣਗੇ ਤਿਰੰਗਾ ਯਾਤਰਾ
Sarfaraz Singh
Updated at:
02 Dec 2021 09:14 AM (IST)
Download ABP Live App and Watch All Latest Videos
View In Appਅੱਜ ਫਿਰ ਪੰਜਾਬ ਦੌਰੇ ਉੱਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ 'ਤੇ ਇੱਕ ਦਿਨਾਂ ਦੌਰੇ ਦੌਰਾਨ ਪਠਾਨਕੋਟ 'ਚ ਤਿਰੰਗਾ ਯਾਤਰਾ ਕੱਢਣਗੇ। ਉਸਤੋਂ ਬਾਅਦ ਉਹ ਪੰਜਾਬ ਵਾਸੀਆਂ ਲਈ ਚੌਥੀ ਗਾਰੰਟੀ ਦਾ ਐਲਾਨ ਕਰਨਗੇ ਦੇਖੋ ਰਿਪੋਰਟ .