ਚੋਣ ਰੈਲੀਆਂ 'ਚ ਭਾਰਤੀ ਨੇਤਾਵਾਂ ਨੇ ਕਰੋਨਾ ਨਿਯਮਾਂ ਦੀ ਕੀਤੀ ਉਲੰਘਣਾ

ਤ੍ਰਿਪੁਰਾ ਵਿੱਚ ਪੀਐਮ ਮੋਦੀ ਦੀ ਰੈਲੀ, ਪੰਜਾਬ 'ਚ CM ਚੰਨੀ ਦੀ ਰੈਲੀ, ਮੁਕਤਸਰ 'ਚ AAP ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਰੈਲੀ ਹੋਈ ਤੇ ਫਿਰੋਜ਼ਪੁਰ 'ਚ PM ਦੀ ਰੈਲੀ ਦੀਆਂ ਤਿਆਰੀਆਂ ਹੋ ਰਹੀਆਂ ਹਨ | ਪਰੰਤੂ ਕਿਸੇ ਪਾਸੇ ਵੀ ਕੋਰੋਨਾ ਨਿਯਮਾਂ ਦੀ ਪਾਲਣਾ ਨਹੀਂ ਹੋ ਰਹੀ | ਭਾਰਤੀ ਲੀਡਰ ਆਪ ਲੋਕਾਂ ਨੂੰ ਸਲਾਹ ਦੇ ਰਹੇ ਹਨ ਨਿਯਮ ਮੰਨਣ ਦੀ, ਪਰ ਖੁਦ ਭੀੜ ਚ ਬਿਨਾਂ ਹੀ ਭੂਮ ਰਹੇ ਹਨ | ਦੇਸ਼ 'ਚ ਕੋਰੋਨਾ ਦੇ ਕੇਸਾਂ ਨੇ ਇਕ ਵਾਰ ਮੁੜ ਤੋਂ ਰਫਤਾਰ ਫੜ ਲਈ ਹੈ | ਅਜਿਹੇ ਹਾਲਾਤਾਂ ਵਿੱਚ ਹੋ ਰਹੀਆਂ ਚੋਣ ਰੈਲੀਆਂ ਵਿੱਚ ਸੰਕ੍ਰਮਣ ਹੋਣ ਦੀ ਚਿੰਤਾ ਵੀ ਵੱਧ ਰਹੀ ਹੈ | 

JOIN US ON

Telegram
Sponsored Links by Taboola