Bagha Purana 'ਚ ਗਰਜੇ Arvind Kejriwal, ਨਾਲ ਹੀ ਕਰ ਦਿੱਤੇ ਵੱਡੇ ਐਲਾਨ

Continues below advertisement

 

ਬਾਘਾਪੁਰਾਣਾ ਰੈਲੀ ਤੋਂ ਅਰਵਿੰਦ ਕੇਜਰੀਵਾਲ ਦਾ ਸੰਬੋਧਨ

ਕਿਸਾਨਾਂ ਦੇ ਹੱਕ ’ਚ ਆਮ ਆਦਮੀ ਪਾਰਟੀ ਦੀ ਰੈਲੀ

‘ਪੰਜਾਬ ਦੇ ਕਿਸਾਨਾਂ ਨੂੰ ਸਲਾਮ ਕਰਨ ਆਇਆਂ’

‘ਖੇਤੀ ਕਾਨੂੰਨਾਂ ਖ਼ਿਲਾਫ਼ ਸਭ ਤੋਂ ਪਹਿਲਾਂ ਪੰਜਾਬ ਨੇ ਅਾਵਾਜ਼ ਚੁੱਕੀ’

‘ਅੰਦੋਲਨ ਪੂਰੇ ਦੇਸ਼ ਦਾ ਅੰਦੋਲਨ ਬਣ ਚੁੱਕਿਆ’

‘ਦਿੱਲੀ ਦੇ ਘਰ ਘਰ ਵਿਚ ਅੰਦੋਲਨ ਦੀ ਗੱਲ ਹੋ ਰਹੀ’

‘ਪੰਜਾਬ ਦੇ ਲੋਕਾਂ ਦਾ ਧੰਨਵਾਦ ਅੰਦੋਲਨ ਸ਼ੁਰੂ ਕਰਨ ਲਈ’

‘ਸਾਨੂੰ ਮੋਦੀ ਸਰਕਾਰ ਖੂਬ ਪ੍ਰੇਸ਼ਾਨ ਕਰ ਰਹੀ’

‘ਹਰ ਥਾਵਾਂ ’ਤੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ’

‘ਅੰਦੋਲਨ ਦਾ ਸਮੱਰਥਨ ਹੀ ਨਹੀਂ,ਮੈਂ ਅੰਦੋਲਨ ਦਾ ਹਿੱਸਾ ਬਣਿਆ’

‘ਦਿੱਲੀ ਸਰਕਾਰ ਨੇ ਬੌਰਡਰ ’ਤੇ ਹਰ ਪ੍ਰਬੰਧ ਕੀਤੇ’

Continues below advertisement

JOIN US ON

Telegram