CM ਚਿਹਰਾ ਐਲਾਨਣ 'ਤੇ Bhagwant Mann ਨਹੀ ਰੋਕ ਪਾਏ ਅੱਥਰੂ, ਕੇਜਰਾਵਾਲ ਨੇ ਪਾਈ ਘੁੱਟ ਕੇ ਜੱਫੀ

Continues below advertisement

ਭਗਵੰਤ ਮਾਨ ਪੰਜਾਬ ਲਈ ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹਨ, ਅਰਵਿੰਦ ਕੇਜਰੀਵਾਲ ਨੇ ਅੱਜ ਟੈਲੀ-ਵੋਟਿੰਗ ਡਰਾਈਵ ਦੇ ਨਤੀਜੇ ਐਲਾਨੇ, ਜਿਸ ਵਿੱਚ ਲੋਕਾਂ ਨੂੰ ਆਪਣੀ ਪਸੰਦ ਫੋਨ ਰਾਹੀਂ ਦੱਸਣ ਨੂੰ ਕਿਹਾ ਗਿਆ ਸੀ।'ਆਪ' ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੰਗਰੂਰ ਤੋਂ ਦੋ ਵਾਰ 'ਆਪ' ਦੇ ਸੰਸਦ ਮੈਂਬਰ ਰਹੇ ਭਗਵੰਤ ਮਾਨ ਨੂੰ ਫੋਨ ਅਤੇ ਵਟਸਐਪ ਰਾਹੀਂ ਪਈਆਂ 93 ਫੀਸਦੀ ਤੋਂ ਵੱਧ ਵੋਟਾਂ ਮਿਲੀਆਂ ਹਨ।

Continues below advertisement

JOIN US ON

Telegram