Breaking- Chandigarh ਦੇ Sector-34 Bank 'ਚ ਵੱਡੀ ਵਾਰਦਾਤ, 4 ਕਰੋੜ ਰੁਪਏ ਚੋਰੀ

Continues below advertisement

ਸੈਕਟਰ 34-A ਦੇ AXIS ਬੈਂਕ ‘ਚੋਂ ਹੋਈ ਚੋਰੀ
ਬੈਂਕ ‘ਚੋਂ 4 ਕਰੋੜ ਰੁਪਏ ਚੋਰੀ ਕੀਤੇ ਗਏ ਨੇ
ਬੈਂਕ ਦੀ ਚੈਸਟ ‘ਚੋਂ 2-2 ਹਜ਼ਾਰ ਦੇ ਨੋਟ ਚੋਰੀ
ਲੋਹੇ ਦੇ ਟ੍ਰੰਕ ਦੇ ਪਿਛਲੇ ਕਬਜ਼ੇ ਉਖਾੜੇ ਗਏ ਸਨ
ਬੈਂਕ ਦਾ ਇੱਕ ਗਾਰਡ ਵੀ ਵਾਰਦਾਤ ਤੋਂ ਬਾਅਦ ਗਾਇਬ 

Continues below advertisement

JOIN US ON

Telegram