Breaking: ਕਿਸਾਨਾਂ ਨਾਲ Amit Shah ਦੀ ਮੀਟਿੰਗ ਸੋਮਵਾਰ ਨੂੰ

ਭਲਕੇ 1 ਵਜੇ ਕਿਸਾਨਾਂ ਨਾਲ ਗ੍ਰਹਿ ਮੰਤਰੀ ਦੀ ਮੀਟਿੰਗ ,ਅਮਿਤ ਸ਼ਾਹ, ਰਾਜਨਾਥ ਸਿੰਘ ਅਤੇ ਨਰੇਂਦਰ ਤੋਮਰ ਮੀਟਿੰਗ ‘ਚ ਹੋਣਗੇ ਸ਼ਾਮਿਲ, ਕਿਸਾਨ ਜਥੇਬੰਦੀਆਂ ਚਰਚਾ ਤੋੰ ਬਾਅਦ ਲੈਣਗੀਆਂ ਫੈਸਲਾ ,ਅਮਿਤ ਸ਼ਾਹ ਨੇ ਕਿਸਾਨਾਂ ਨੂੰ ਚਰਚਾ ਦਾ ਦਿੱਤਾ ਸੀ ਸੱਦਾ 

JOIN US ON

Telegram
Sponsored Links by Taboola