Breaking: Bathinda ’ਚ ਕਤਲ ਤੇ ਖੁਦਕੁਸ਼ੀ ਮਾਮਲਾ, ਚਾਰ ਗ੍ਰਿਫ਼ਤਾਰ

 

ਬਠਿੰਡਾ ’ਚ ਵਪਾਰੀ ਵੱਲੋਂ ਪਰਿਵਾਰ ਸਮੇਤ ਖੁਦਕੁਸ਼ੀ ਦਾ ਮਾਮਲਾ, ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਕੀਤਾ ਦਾਅਵਾ,ਖੁਦਕੁਸ਼ੀ ਮਾਮਲੇ ’ਚ 5 ਵਿਅਕਤੀ ਗ੍ਰਿਫਤ ’ਚੋਂ ਬਾਹਰ, ਵਪਾਰੀ ਦਵਿੰਦਰ ਦੇ ਘਰੋਂ ਸੁਸਾਇਡ ਨੋਟ ਹੋਇਆ ਸੀ ਬਰਾਮਦ,ਨੋਟਚ 9 ਲੋਕਾਂ ’ਤੇ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਸੀ ਇਲਜ਼ਾਮ 

 

JOIN US ON

Telegram
Sponsored Links by Taboola