PM ਦੀ Mann ki Baat ਦਾ ਥਾਲੀ ਵਜਾ ਵਿਰੋਧ ਕਰਨਗੇ ਕਿਸਾਨ, ਭੁੱਖ ਹੜਤਾਲ ਦਾ ਵੀ ਕੀਤਾ ਐਲਾਨ

Continues below advertisement

ਸਾਂਝਾ ਕਿਸਾਨ ਮੋਰਚਾ ਵੱਲੋਂ 4 ਫੈਸਲੇ ਲਏ ਗਏ ਹਨ ।ਸੋਮਵਾਰ ਤੋਂ 11 ਕਿਸਾਨ ਸ਼ੁਰੂ  ਭੁੱਖ ਹੜਤਾਲ ਕਰਨਗੇ। 25 ਤੋਂ 27 ਦਸੰਬਰ ਤੱਕ ਹਰਿਆਣਾ ‘ਚ ਟੋਲ ਪਲਾਜ਼ਾ ਫ੍ਰੀ ਹੋਣਗੇ । NDA 'ਚ ਭਾਈਵਾਲ ਪਾਰਟੀਆਂ ਦਾ ਘਿਰਾਓ ਕਰਨ ਦਾ ਐਲਾਨ ਵੀ ਕੀਤਾ ।ਮਨ ਕੀ ਬਾਤ ਦਾ ਥਾਲੀਆਂ ਵਜਾ ਕੇ ਕਿਸਾਨ ਵਿਰੋਧ ਕਰਨਗੇ 

Continues below advertisement

JOIN US ON

Telegram