ੂBreaking: Mumbai ਨੇ IPL ਦਾ ਖਿਤਾਬ ਜਿੱਤ ਕੇ Delhi ਦਾ ਸੁਪਨਾ ਤੋੜਿਆ
ਮੁੰਬਈ ਇੰਡੀਅਨਸ ਬਣੀ IPL ਦੇ 13ਵੀਂ ਸੀਜ਼ਨ ਦੀ ਚੈਂਪੀਅਨ, ਲਗਾਤਾਰ ਦੂਜੀ ਵਾਰ ਖਿਤਾਬ ’ਤੇ ਕੀਤਾ ਕਬਜ਼ਾ,ਫਾਈਨਲ ’ਚ ਦਿੱਲੀ ਕੈਪੀਟਲਸ ਨੂੰ 5 ਵਿਕਟਾਂ ਨਾਲ ਹਰਾਇਆ, ਮੁੰਬਈ ਨੇ ਆਪਣੇ ਨਾਮ ਕੀਤਾ IPL ਦਾ 5ਵਾਂ ਖਿਤਾਬ