Olympian Sushil Kumar ਖ਼ਿਲਾਫ਼ FIR,Police ਕਰ ਰਹੀ ਭਾਲ

Continues below advertisement

ਪਹਿਲਵਾਨ ਸੁਸ਼ੀਲ ਕੁਮਾਰ ਖ਼ਿਲਾਫ਼ FIR

ਦਿੱਲੀ ਪੁਲਿਸ ਵੱਲੋਂ ਮਾਮਲਾ ਕੀਤਾ ਗਿਆ ਦਰਜ

ਦਿੱਲੀ ਦੇ ਛਤਰਸਾਲ ਸਟੇਡੀਅਮ ਵਿਚ ਹੋਈ ਸੀ ਝੜਪ

ਝੜਪ ਦੌਰਾਨ ਇਕ ਪਹਿਲਵਾਨ ਦੀ ਹੋਈ ਸੀ ਮੌਤ

ਦਿੱਲੀ ਪੁਲਿਸ ਸੁਸ਼ੀਲ ਦੀ ਕਰ ਰਹੀ ਤਲਾਸ਼

ਦੋ ਵਾਰ ਦੇ ਓਲਪਿੰਕ ਮੈਡਲਿਸਟ ਨੇ ਸੁਸ਼ੀਲ ਕੁਮਾਰ

Continues below advertisement

JOIN US ON

Telegram