Breaking: Punjab ਵਿਚ ਕੋਰੋਨਾ ਕਾਰਨ ਵਧੀ ਹੋਰ ਸਖ਼ਤੀ,ਪੂਰੇ ਸੂਬੇ ਵਿਚ ਨਾਈਟ ਕਰਫਿਊ

ਪੰਜਾਬ ‘ਚ ਸਿਆਸੀ ਇਕੱਠ ‘ਤੇ ਪਾਬੰਦੀ ਲਾਈ
ਨੇਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ ਦਰਜ ਹੋਵੇਗਾ ਮਾਮਲਾ
30 ਅਪ੍ਰੈਲ ਪੂਰੇ ਪੰਜਾਬ ‘ਚ ਨਾਈਟ ਕਰਫਿਊ ਲਾਇਆ ਗਿਆ
ਸਮਾਜਿਕ ਇਕੱਠ 'ਚ ਇਨਡੋਰ 50 ਅਤੇ ਆਊਟਡੋਰ ਇਕੱਠ 100 ਤੱਕ ਸੀਮਿਤ 

ਰਾਤ 9 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਨਾਈਟ ਕਰਫਿਊ ਰਹੇਗਾ 

JOIN US ON

Telegram
Sponsored Links by Taboola