Breaking: Punjab ’ਚ 8 ਮਹੀਨਿਆਂ ਬਾਅਦ ਕਾਲਜ ਤੇ ਯੂਨੀਵਰਸਿਟੀਆਂ ਖੁੱਲ੍ਹੀਆਂ
Continues below advertisement
ਪੰਜਾਬ ’ਚ ਕਾਲਜ ਤੇ ਯੂਨੀਵਰਸਿਟੀਆਂ ਖੁੱਲ੍ਹੀਆਂ,ਤਕਰੀਬਨ 8 ਮਹੀਨਿਆਂ ਬਾਅਦ ਕਾਲਜ ਤੇ ਯੂਨੀਵਰਸਿਟੀਆਂ ਖੁੱਲ੍ਹੀਆਂ, ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੰਮ੍ਰਿਤਸਰ ’ਚ ਵੀ ਕਾਲਜ ਖੁੱਲ੍ਹੇ, ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਕਲਾਸਾਂ ਨਹੀਂ ਹੋਈਆਂ ਸ਼ੁਰੂ
Continues below advertisement