Breaking : ਪੰਜਾਬ 'ਚ ਅਜੇ ਨਹੀਂ ਚੱਲਣਗੀਆਂ ਟ੍ਰੇਨਾਂ

ਪੰਜਾਬ 'ਚ ਅਜੇ ਟ੍ਰੇਨਾਂ ਨਹੀਂ ਚੱਲਣਗੀਆਂ.ਸਾਰੀਆਂ ਟ੍ਰੇਨਾਂ ਇਕੱਠੀਆਂ ਚੱਲਣਗੀਆਂ - ਰੇਲਵੇ ਬੋਰਡ.ਕਿਸਾਨਾਂ ਨੇ ਸਿਰਫ ਮਾਲਗੱਡੀਆਂ ਲਈ ਖਾਲੀ ਕੀਤੇ ਟਰੈਕ.ਕਿਸਾਨਾਂ ਨੇ ਦਿੱਤਾ ਮਾਲ ਗੱਡੀਆਂ ਨੂੰ ਰਾਹ, ਪਸੈਂਜਰ ਗੱਡੀਆਂ ਨੂੰ ਨਾਂਹ


JOIN US ON

Telegram
Sponsored Links by Taboola