Breaking : 'UK ਤੋਂ Amritsar ਆਏ ਯਾਤਰੀਆਂ 'ਚੋਂ ਨਿਕਲੇ 5 ਕੋਰੋਨਾ ਪੌਜ਼ੀਟਿਵ'
Continues below advertisement
ਯੂਕੇ ਤੋਂ ਆਈ ਉਡਾਣ ‘ਚ 5 ਕੋਰੋਨਾ ਪੌਜ਼ੀਟਿਵ-ਡੀਸੀ ਅੰਮ੍ਰਿਤਸਰ
239 ਮੁਸਾਫਿਰਾਂ ‘ਚੋਂ 5 ਦੀ ਰਿਪੋਰਟ ਆਈ ਕੋਰੋਨਾ ਪੌਜ਼ੀਟਿਵ
ਬੀਤੀ ਰਾਤ ਯੂਕੇ ਤੋਂ ਅੰਮ੍ਰਿਤਸਰ ਲੈਂਡ ਹੋਈ ਸੀ ਫਲਾਈਟ
31 ਦਸੰਬਰ ਤੱਕ ਯੂਕੇ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਹੈ ਪਾਬੰਦੀ
Continues below advertisement