Singhu Border 'ਤੇ ਕਿਸਾਨਾਂ ਨੇ ਕੱਢਿਆ ਕੈਂਡਲ ਮਾਰਚ

ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਅੰਦੋਲਨ ਜਾਰੀ
ਸੰਘਰਸ਼ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਦਿੱਤੀ ਸ਼ਰਧਾਂਜਲੀ
ਵੱਡੀ ਗਿਣਤੀ 'ਚ ਕਿਸਾਨ ਮੋਮਬੱਤੀਆਂ ਲੈ ਕੇ ਪਹੁੰਚੇ ਸੜਕਾਂ 'ਤੇ
ਕਾਫ਼ਲੇ 'ਚ ਮਹਿਲਾਵਾਂ ਤੇ ਬਜ਼ੁਰਗ ਵੀ ਹੋਏ ਸ਼ਾਮਿਲ
ਉੱਤਰ ਪ੍ਰਦੇਸ਼ ਦੇ ਨੌਜਵਾਨ ਕਿਸਾਨ ਨਵਰੀਤ ਨੂੰ ਕੀਤਾ ਯਾਦ
ਮ੍ਰਿਤਕ ਕਿਸਾਨ ਨਵਰੀਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ
ਟਰੈਕਟਰ ਪਰੇਡ ਦੌਰਾਨ ਨਵਰੀਤ ਦੀ ਹੋਈ ਸੀ ਮੌਤ
ਕਿਸਾਨਾਂ ਨੇ ਅੰਦੋਲਨ ਹੋਰ ਤੇਜ਼ ਕਰਨ ਦਾ ਕੀਤਾ ਐਲਾਨ
6 ਫਰਵਰੀ ਨੂੰ ਪੂਰੀ ਤਰ੍ਹਾਂ ਨਾਲ ਹੋਵੇਗਾ ਚੱਕਾ ਜਾਮ
 
 

JOIN US ON

Telegram
Sponsored Links by Taboola