ਚੰਡੀਗੜ੍ਹ 24 ਘੰਟਿਆਂ ਅੰਦਰ 12 ਨਵੇਂ ਕੋਰੋਨਾ ਕੇਸ ਦਰਜ @ABP Sanjha
abp sanjha
Updated at:
09 May 2022 11:19 AM (IST)
ਚੰਡੀਗੜ੍ਹ 'ਚ ਕੋਰੋਨਾ ਕੇਸਾਂ ਦੀ ਗਿਣਤੀ ਵਧ ਰਹੀ ਹੈ। ਪਿਛਲੇ 24 ਘੰਟਿਆਂ ਵਿਚ 11 ਨਵੇਂ ਕੇਸ ਦਰਜ ਕੀਤੇ ਗਏ ਹਨ। ਐਕਟਿਵ ਕੇਸਾਂ ਦੀ ਗਣਤੀ 78 ਹੋ ਗਈ ਹੈ।