Chandigarh ਵਾਲੇ ਹੋ ਜਾਣ ਸਾਵਧਾਨ! ਹੁਣ ਮੋਬਾਇਲ ਫੋਨ 'ਤੇ ਆਉਣਗੇ ਚਲਾਨ
Continues below advertisement
City beautiful Chandigarh ਆਪਣੇ ਨੇੜੇ ਦੇ ਖੇਤਰਾਂ ‘ਚ rules and regulations ਕਰਕੇ ਕਾਫੀ ਫੇਮਸ ਹੈ,, ਇਥੇ ਜਦੋਂ ਵੀ ਕੋਈ ਐਂਟਰੀ ਕਰਦਾ ਹੈ ਨਾਲ ਹੀ ਉਸ ਨੂੰ ਫੋਲੋ ਕਰਨੇ ਪੈਂਦੇ ਨੇ ਇਸ ਖੂਬਸੂਰਤ ਸ਼ਹਿਰ ਦੇ ਕਝ ਸਖ਼ਤ ਨਿਯਮ ਜਿੰਨ੍ਹਾਂ ਨੂੰ ਤੋੜਣ ਵਾਲਿਆਂ ਨੂੰ ਭਾਰੀ ਜ਼ੁਰਮਾਨਾ ਅਦਾ ਕਰਨਾ ਪੈਂਦਾ ਹੈ,,, ਨਿਯਮ ਤੋੜਣ ਵਾਲਿਆਂ ਨੂੰ ਆਸਾਨੀ ਨਾਲ ਬਖ਼ਸ਼ਿਆ ਨਹੀਂ ਜਾਂਦਾ,, ਕਿਉਂਕਿ ਇੱਥੇ ਰੂਲ ਤੋੜਿਆ ਤਾਂ ਜ਼ੁਰਮਾਨਾ ਤਾਂ ਸਾਹਿਬ ਭਰਨਾ ਹੀ ਪਵੇਗਾ,,,
Continues below advertisement