CM Charanjit Channi ਦੀ ਪ੍ਰੈੱਸ ਕਾਨਫਰੰਸ :Charanjit Channi ਦਾ ਬਿਜਲੀ ਤੋਂ ਬਾਅਦ ਹੁਣ ਪਾਣੀ ਦੇ ਬਿੱਲਾਂ ਨੂੰ ਲੈ ਕੇ ਵੱਡਾ ਐਲਾਨ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰੈਸ ਕਾਨਫਰੰਸ,ਕੈਬਨਿਟ ਮੀਟਿੰਗ ਵਿੱਚ ਸ਼ਹਿਰਾਂ ਤੇ ਪਿੰਡਾਂ ਦੇ ਲੋਕਾਂ ਲਈ ਫੈਸਲੇ ਲਏ',ਪਾਣੀ ਦੇ ਬਕਾਇਆ ਬਿੱਲ ਨੂੰ ਲੈ ਕੇ ਵੱਡਾ ਐਲਾਨ,ਸ਼ਹਿਰਾਂ ਵਿੱਚ ਪਾਣੀ ਦਾ ਬਕਾਇਆ ਬਿੱਲ ਮਾਫ,700 ਕਰੋੜ ਰੁਪਏ ਪਾਣੀ ਦਾ ਬਕਾਇਆ ਬਿੱਲ ਮਾਫ,ਪੰਜਾਬ ਵਿੱਚ ਪਾਣੀ ਦਾ ਬਿੱਲ ਹੁਣ ਫਿਕਸ ਕਰ ਦਿੱਤਾ ਗਿਆ ਦੇਖੋ ਰਿਪੋਰਟ .

JOIN US ON

Telegram
Sponsored Links by Taboola