ਕਿਸਾਨਾਂ ਦੇ ਸਮਰਥਨ 'ਚ ਉਤਰੀ ਕਾਂਗਰਸ,ਕੀਤਾ ਵੱਡਾ ਇਕੱਠ
Continues below advertisement
ਕਿਸਾਨਾਂ ਦੇ ਸਮਰਥਨ 'ਚ ਹਲਕਾ-ਹਲਕਾ ਉਤਰੀ ਕਾਂਗਰਸ .ਕੇਂਦਰ ਦੇ ਕਾਨੂੰਨਾਂ ਖਿਲਾਫ਼ ਕਾਂਗਰਸ ਦਾ ਵੱਡਾ ਇਕੱਠ .ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਕਾਂਗਰਸ ਦੀ ਰੈਲੀ.ਸੁਨੀਲ ਜਾਖੜ ਦੀ ਅਗਵਾਈ 'ਚ ਅਜਨਾਲਾ 'ਚ ਪਹਿਲੀ ਰੈਲੀ.ਵੱਡੀ ਗਿਣਤੀ 'ਚ ਰੈਲੀ 'ਚ ਲੋਕ ਹੋਏ ਲਾਮਬੰਦ.ਮਾਝੇ ਦੇ ਅਟਾਰੀ ਤੇ ਅਜਨਾਲਾ 'ਚ ਰੈਲੀ.ਪੰਜਾਬ 'ਚ ਹਲਕਾ ਪੱਧਰ 'ਤੇ ਹੋਣਗੀਆਂ ਰੈਲੀਆਂ
Continues below advertisement
Tags :
Farmers Protest In Kurukshe Ajnala Kisan Rally Sunil Jakhad Rally Kheti Kanoon Rally Congress Rally Farmers Protest Haryana Farm Bill Rajya Sabha Farmers Protest In Punjab Today Farmers Protest Punjab Farmers Protest Today Farm Bill Farm Bill Protest Farm Bill 2020 Haryana Punjab Farmers\' Protest