ਕੋਰੋਨਾ ਦੀ ਦੂਜੀ ਲਹਿਰ, ਢਹਿ ਰਿਹਾ ਕਹਿਰ
ਕੋਰੋਨਾ ਦੀ ਦੂਜੀ ਲਹਿਰ, ਢਹਿ ਰਿਹਾ ਕਹਿਰ
ਵੱਧ ਰਿਹਾ ਕੋਰੋਨਾ, ਘੱਟ ਰਿਹਾ ਡਰ !
ਪਿਛਲੇ 7 ਦਿਨਾਂ ‘ਚ 14322 ਕੋਰੋਨਾ ਕੇਸ
ਇਨ੍ਹਾਂ 7 ਦਿਨਾਂ ‘ਚ 288 ਲੋਕਾਂ ਨੇ ਦਮ ਤੋੜਿਆ
ਪੰਜਾਬ ‘ਚ 17 ਹਜ਼ਾਰ ਐਕਟਿਵ ਕੋਰੋਨਾ ਕੇਸ
ਪੰਜਾਬ ‘ਚ ਕੋਰੋਨਾ ਕਰਕੇ ਮੌਤ ਦਰ 2.98 ਫੀਸਦ
ਜਲੰਧਰ, ਹੁਸ਼ਿਆਰਪੁਰ,ਮੁਹਾਲੀ ਤੇ ਪਟਿਆਲਾ ਵੱਧ ਪ੍ਰਭਾਵਿਤ