ਭਾਰਤ 'ਚ ਕੋਰੋਨਾ ਅੰਕੜੇ 3 ਕਰੋੜ ਪਾਰ, ਪਰ ਨਵੇਂ ਕੇਸਾਂ ਦੀ ਰਫ਼ਤਾਰ ਘਟੀ
Continues below advertisement
ਭਾਰਤ 'ਚ ਕੋਰੋਨਾ ਦੇ ਨਵੇਂ ਕੇਸਾਂ ਦੀ ਰਫ਼ਤਾਰ ਹੋਈ ਹੋਲੀ
24 ਘੰਟਿਆਂ ਦੌਰਾਨ 50,848 ਨਵੇਂ ਕੇਸ ਕੀਤੇ ਦਰਜ
24 ਘੰਟਿਆਂ ਦੌਰਾਨ 1358 ਪੀੜਤਾਂ ਦੀ ਹੋਈ ਮੌਤ
Continues below advertisement