Punjab 'ਚ ਮੁੜ ਪੈਰ ਪਸਾਰ ਰਿਹਾ Corona, 24 ਘੰਟਿਆਂ 'ਚ ਇੰਨੇ ਕੇਸ ਆਏ

ਪੰਜਾਬ ‘ਚ 24 ਘੰਟਿਆਂ ਅੰਦਰ 635 ਕੋਰੋਨਾ ਕੇਸ
ਕੋਰੋਨਾ ਕਰਕੇ 24 ਘੰਟਿਆਂ ‘ਚ 18 ਮੌਤਾਂ
ਸੂਬੇ ‘ਚ 4853 ਐਕਟਿਵ ਕੋਰੋਨਾ ਕੇਸ
ਕਪੂਰਥਲਾ ਤੋੰ ਆਏ ਸਭ ਤੋਂ ਵੱਧ 133 ਕੇਸ
ਨਵਾਂਸ਼ਹਿਰ ‘ਚ ਸਭ ਤੋਂ ਵੱਧ 6 ਮੌਤਾਂ    

 

 

JOIN US ON

Telegram
Sponsored Links by Taboola