Cricketer Suresh Raina ਖ਼ਿਲਾਫ਼ FIR,ਦੇਰ ਰਾਤ ਕਰ ਰਹੇ ਸੀ ਪਾਰਟੀ,ਕਈ ਸਿਤਾਰੇ ਵੀ ਫਸੇ
ਕ੍ਰਿਕਟਰ ਸੁਰੇਸ਼ ਰੈਨਾ ਖ਼ਿਲਾਫ਼ FIR,ਮੁੰਬਈ ਦੇ ਕਲੱਬ ’ਚ ਦੇਰ ਰਾਤ ਤੱਕ ਕਰ ਰਹੇ ਸੀ ਪਾਰਟੀ,ਪਾਰਟੀ ’ਚ ਰੈਪਰ ਬਾਦਸ਼ਾਹ ਤੇ ਗੁਰੂ ਰੰਧਾਵਾ ਵੀ ਸੀ ਮੌਜੂਦ,ਮੁੰਬਈ ਪੁਲਿਸ ਨੇ 34 ਖ਼ਿਲਾਫ਼ ਦਰਜ ਕੀਤੀ FIR,ਮੁੰਬਈ ’ਚ ਲੱਗਿਆ ਹੋਇਆ ਨਾਈਟ ਕਰਫਿਊ
Tags :
Cricketer Suresh Raina