Delhi ਦੀਆਂ ਸਰਹੱਦਾਂ ਅੱਜ ਤੋਂ ਪੂਰੀ ਤਰ੍ਹਾਂ ਹੋਣਗੀਆਂ ਖਾਲੀ, Singhu ਬਾਰਡਰ ਉੱਤੇ ਲਗੇ ਬੈਰੀਕੇਡ ਹਟਾਏ ਗਏ
ਅੱਜ ਤੋਂ ਦਿੱਲੀ ਦੀਆਂ ਸਰਹੱਦਾਂ ਪੂਰੀ ਤਰ੍ਹਾਂ ਖਾਲੀ ਹੋ ਜਾਣਗੀਆਂ ਦਿੱਲੀ ਪੁਲਿਸ ਵਲੋਂ ਸਿੰਘੁ ਬਾਰਡਰ ਤੇ ਲੱਗੇ ਬੈਰੀਕੇਡ ਹਟਾਏ ਗਏ ਹਨ ਤੇ ਰਾਕੇਸ਼ ਤਿਕੈਤ ਵੀ ਗਾਜੀਪੁਰ ਬਾਰਡਰ ਤੋਂ ਵਾਪਸ ਜਾਣਗੇ ਦੇਖੋ ਰਿਪੋਰਟ।
Tags :
Singhu Border Farmers Protest End Delhi Borders Will Empty Soon Delhi Police Starts Removing Barriers