Delhi ਵਾਸੀਆਂ ਨੇ ਬੈਨ ਦੇ ਬਾਵਜੂਦ Diwali ਦੀ ਰਾਤ ਚਲਾਏ ਪਟਾਕੇ,ਪ੍ਰਦੂਸ਼ਣ ਪਹੁੰਚਿਆ ਖਤਰਨਾਕ ਪੱਧਰ ’ਤੇ

Continues below advertisement

ਬੈਨ ਦੇ ਬਾਵਜੂਦ ਦੀਵਾਲੀ ਦੀ ਰਾਤ ਦਿੱਲੀ ’ਚ ਚੱਲੇ ਪਟਾਕੇ,ਦਿੱਲੀ-NCR ਦਾ ਪ੍ਰਦੂਸ਼ਣ ਬੇਹੱਦ ਖਤਰਨਾਕ ਪੱਧਰ ’ਤੇ ਪਹੁੰਚਿਆ,AQI 1000 ਦੇ ਕਰੀਬ ਪਹੁੰਚਿਆ, ਲੋਕਾਂ ਨੇ NGT ਦੇ ਹੁਕਮ ਦੀ ਨਹੀਂ ਕੀਤੀ ਪ੍ਰਵਾਹ

Continues below advertisement

JOIN US ON

Telegram