ਤਿੰਨ ਖੇਤੀ ਕਾਨੂੰਨਾਂ ਖ਼ਿਲਾਫ ਕਿਸਾਨਾਂ ਵੱਲੋਂ ਕੋਰਪੋਰੇਟ ਅਦਾਰਿਆਂ ਸਣੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ ਦੇਖੋ

ਕਿਸਾਨਾਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ ਕੋਰਪੋਰੇਟ ਅਦਾਰਿਆਂ ਸਣੇ ਕੇਂਦਰ ਸਰਕਾਰ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਅੰਮ੍ਰਿਤਸਰ 'ਚ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੁਤਲੇ ਫੂਕੇ ਅਤੇ ਕਿਸਾਨਾਂ ਮੁਤਾਬਕ ਖੇਤੀ ਕਾਨੂੰਨ ਖਿਲਾਫ ਲੜਾਈ ਹੋਰ ਤੇਜ਼ ਹੋ ਰਹੀ ਹੈ ਦੇਖੋ ਰਿਪੋਰਟ .

JOIN US ON

Telegram
Sponsored Links by Taboola