Arvind Kejiwal ਦਾ ਦਿੱਲੀ 'ਚ ਸਿੱਖਿਆ ਨੂੰ ਲੈ ਕੇ ਵੱਡਾ ਐਲਾਨ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਐਲਾਨ
'ਦਿੱਲੀ ਦੀ ਸਿੱਖਿਆ ਵਿਵਸਥਾ 'ਚ ਕ੍ਰਾਂਤੀਕਾਰੀ ਬਦਲਾਅ ਹੋਏ'
'ਹਰ ਸਾਲ ਬਜਟ ਦਾ 25 ਫੀਸਦ ਪੈਸਾ ਸਿੱਖਿਆ 'ਤੇ ਖਰਚ ਕਰਦੇ'
'6 ਸਾਲਾਂ 'ਚ ਸਰਕਾਰੀ ਸਕੂਲਾਂ ਦੇ ਹਾਲਾਤ ਸੁਧਰੇ'
'ਪ੍ਰਿੰਸੀਪਲ ਤੇ ਅਧਿਆਪਕਾਂ ਨੂੰ ਵਿਦੇਸ਼ਾਂ ਤੋਂ ਟ੍ਰੇਨਿੰਗ ਦਵਾਈ'
'ਪ੍ਰਿੰਸੀਪਲ ਦੀ ਪਾਵਰ 5 ਹਜ਼ਾਰ ਤੋਂ 50 ਹਜ਼ਾਰ ਕੀਤੀ'
'ਦਿੱਲੀ 'ਚ ਵੱਖਰਾ ਸਿੱਖਿਆ ਬੋਰਡ ਹੋਵੇਗਾ'
ਦਿੱਲੀ ਸਿੱਖਿਆ ਬੋਰਡ ਨੂੰ ਕੇਜਰੀਵਾਲ ਕੈਬਨਿਟ ਦੀ ਮਨਜ਼ੂਰੀ
'ਦਿੱਲੀ ਦੇ ਸਰਕਾਰੀ ਸਕੂਲਾਂ ਦੇ 98 ਫੀਸਦ ਨਤੀਜੇ ਆਉਣ ਲੱਗ ਪਏ'
'ਹੁਣ ਮਾਤਾ-ਪਿਤਾ ਮੰਨਦੇ ਕਿ ਸਰਕਾਰੀ ਸਕੂਲਾਂ 'ਚ ਬੱਚੇ ਸੁਰੱਖਿਅਤ'
ਦੂਜੇ ਸੂਬਿਆਂ ਦੀ ਤਰ੍ਹਾ ਦਿੱਲੀ ਦਾ ਹੁਣ ਆਪਣਾ ਸਿੱਖਿਆ ਬੋਰਡ
'ਮਕਸਦ ਬੱਚਿਆਂ ਨੂੰ ਕੱਟੜ ਦੇਸ਼ ਭਗਤ ਤੇ ਚੰਗਾ ਇਨਸਾਨ ਬਣਾਉਣਾ'
'ਐਸੇ ਬੱਚੇ ਜੋ ਹਰ ਖੇਤਰ 'ਚ ਦੇਸ਼ ਦੀ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਹੋਣ'

JOIN US ON

Telegram
Sponsored Links by Taboola