ਦੇਖੋ ਕੋਰੋਨਾ ਸੰਕਟ 'ਚ ਕਿੱਥੇ ਆਏ ਛੋਟੇ ਬੱਚੇ ਪੇਪਰ ਦੇਣ ?
ਕੋਰੋਨਾ ਵਾਇਰਸ ਦੇ ਕਾਰਨ ਸਕੂਲ ਮਾਰਚ ਤੋਂ ਬੰਦ ਨੇ ਤੇ ਆਨਲਾਈਨ ਕਲਾਸਾਂ ਚੱਲ ਰਹੀਆਂ ਨੇ ਤੇ ਇਹ ਸਰਕਾਰ ਦੀ ਹਰ ਐਡਵਾਇਜ਼ਰੀ ਚ ਇਹ ਲਿਖਿਆ ਹੁੰਦਾ ਅਗਰ ਜ਼ਰੂਰੀ ਨਹੀਂ ਤੇ ਬੱਚੇ ਤੇ ਬਜ਼ੁਰਗ ਘਰ ਹੀ ਰਹਿਣ. ਪਰ ਇਸਦੇ ਉਲਟ ਬਟਾਲਾ ਦੇ ਪ੍ਰਾਇਵੇਟ ਸਕੂਲ 'ਚ ਬੱਚੇ ਪੇਪਰ ਦੇਣ ਆਏ. ਇਹ ਸਰਾਸਰ ਬੱਚਿਆਂ ਦੀ ਜਾਨ ਨੂੰ ਖਤਰੇ ਚ ਪਾਉਣ ਵਾਲੀ ਗੱਲ ਹੈ
Tags :
Children Exam Children Goes School Private School Open Batala School Open Corona Paper ABP Sanjha News Abp Sanjha Corona