ਕੋਰੋਨਾ ਦੌਰਾਨ ਪੰਜਵੀਂ ਦੇ ਇਮਤਿਹਾਨ,ਬਿਨਾਂ ਮਾਸਕ ਦੇ ਨਜ਼ਰ ਆਏ ਵਿਦਿਆਰਥੀ

Continues below advertisement

ਪੰਜਾਬ ‘ਚ 16 ਮਾਰਚ ਤੋਂ ਸ਼ੁਰੂ ਹੋਏ 5ਵੀਂ ਦੇ ਇਮਤਿਹਾਨ
ਇਮਤਿਹਾਨਾਂ ਦੌਰਾਨ ਨੇਮਾਂ ਦੀਆਂ ਉੱਡੀਆਂ ਧੱਜੀਆਂ
ਬਠਿੰਡਾ ਸਰਕਾਰੀ ਆਦਰਸ਼ ਸਕੂਲ ‘ਚ ਸੋਸ਼ਲ ਡਿਸਟੈਂਸਿੰਗ ਨਹੀਂ ਦਿਸੀ  
ਛੋਟੇ-ਛੋਟੇ ਬੱਚੇ ਮਹਾਮਾਰੀ ਦੇ ਮੌਸਮ ‘ਚ ਹੋਏ ਖੱਜਲ-ਖੁਆਰ
ਵਿਦਿਆਰਥੀਆਂ ਦੀ ਗਿਣਤੀ ਵੱਧ ਹੋਣ ਦੀ ਦਿੱਤੀ ਗਈ ਦਲੀਲ
ਕਈ ਸਕੂਲਾਂ ‘ਚ ਬਿਨਾਂ ਮਾਸਕ ਦੇ ਨਜ਼ਰ ਆਏ ਵਿਦਿਆਰਥੀ
ਪੰਜਾਬ ‘ਚੋਂ ਕੋਰੋਨਾ ਦੇ ਨਵੇਂ ਸਟ੍ਰੇਨ ਦੀ ਪੁਸ਼ਟੀ ਵੀ ਹੋ ਚੁੱਕੀ
ਕੋਰੋਨਾ ਕਰਕੇ 10ਵੀਂ ਅਤੇ 12ਵੀਂ ਜਮਾਤ ਦੀਆਂ ਮੁਲਤਵੀ
ਸਮਾਜਿਕ ਇਕੱਠ ‘ਚ ਲੋਕਾਂ ਦੀ ਗਿਣਤੀ ‘ਤੇ ਵੀ ਹੈ ਪਾਬੰਦੀ
ਕੁਝ ਅਫ਼ਸਰ ਅਤੇ ਮੰਤਰੀ ਵੀ ਹੋ ਚੁੱਕੇ ਨੇ ਕੋਰੋਨਾ ਪੌਜ਼ੀਟਿਵ
ਕੋਰੋਨਾ ਤੋਂ ਬਚਾਅ ਲਈ ਮੁੜ ਤੋਂ ਇਹਤਿਆਤ ਵਰਤਣ ਦੀ ਲੋੜ

Continues below advertisement

JOIN US ON

Telegram